top of page

599

"ਮੇਰੇ ਅਨੁਭਵ ਮੇਰੀ ਰਚਨਾ" ਡਾ ਸਤੀਸ਼ ਵਰਮਾ

Content
ਮਿਤੀ 21-10-24 ਨੂੰ ਸਥਾਨਕ ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰੋਗਰਾਮ 'ਮੇਰੇ ਅਨੁਭਵ ਮੇਰੀ ਰਚਨਾ' ਡਾ ਸਤੀਸ਼ ਵਰਮਾ ਤੇ ਨਾਟਕ 'ਦਾਇਰੇ' ਦਾ ਨਾਟਕੀ ਮੰਚਨ ਕਰਵਾਇਆ ਗਿਆ।ਜਿਸ ਦਾ ਪ੍ਰਯੋਜਨ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨਾ , ਰੰਗ ਮੰਚ ਤੇ ਨਾਟਕ ਦੇ ਆਪਸੀ ਸੰਬੰਧਾਂ ਨੂੰ ਦਰਸਾਉਣਾ ਅਤੇ ਸਾਹਿਤ ਦਾ ਵਿਵਹਾਰਿਕ ਗਿਆਨ ਦੇਣਾ ਸੀ। ਪ੍ਰੋਗਰਾਮ ਵਿੱਚ ਪੰਜਾਬੀ ਦੇ ਪ੍ਰਬੁੱਧ ਨਾਟਕਕਾਰ ਡਾ ਸਤੀਸ਼ ਵਰਮਾ(ਪ੍ਰੋਫੈਸਰ ਅਮੈਰਟਸ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ, ਪੰਜਾਬ) ਜੀ ਨੇ ਬਤੌਰ ਮੁੱਖ ਮਹਿਮਾਨ ਤੇ ਵਿਦਵਾਨ ਵਕਤਾ ਵੱਜੋਂ ਸ਼ਿਰਕਤ ਕੀਤੀ।
Motive
ਵਿਦਿਆਰਥੀਆਂ ਨੂੰ ਸਾਹਿਤਕਾਰਾਂ ਨਾਲ ਮਿਲਵਾਉਣਾ ਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਜ਼ਿੰਦਗੀ ਵਿੱਚ ਕੁਝ ਕਰਨ ਦਾ ਜਜ਼ਬਾ ਪੈਦਾ ਕਰਨਾ ਨਾਟਕੀ ਮੰਜਨ ਰਾਹੀਂ ਨਾਟਕ ਕਲਾ ਬਾਰੇ ਜਾਣੂ ਕਰਾਉਣ ਤੇ ਸਮਾਜ ਦੀਆਂ ਸਮੱਸਿਆਵਾਂ ਬਾਰੇ ਜਾਗਰੂਕ ਕਰਨਾ
Outcome
'ਮੇਰੇ ਅਨੁਭਵ ਮੇਰੀ ਰਚਨਾ' ਡਾ ਸਤੀਸ਼ ਵਰਮਾ ਪ੍ਰੋਗਰਾਮ ਰਾਹੀਂ ਵਿਦਿਆਰਥੀ ਜਿੱਥੇ ਡਾ ਸਤੀਸ਼ ਵਰਮਾ ਵਰਗੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ, ਉਥੇ ਨਾਲ ਹੀ ਉਹਨਾਂ ਦਾ ਲਿਖਿਆ ਹੋਇਆ ਨਾਟਕ 'ਦਾਇਰੇ'ਦੇਖ ਕੇ ਨਾਟਕ ਵਿਧਾ ਪ੍ਰਤੀ ਇੱਕ ਰੁਚੀ ਪੈਦਾ ਹੋਈ।ਇਸ ਰਾਹੀਂ ਸਮਾਜ ਦੀ ਸਮਸਿਆ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

Date:

21-10-24

Organizer:

ਸੁਖਮਨੀ ਸਹਿਤ ਸਭਾ, ਪੰਜਾਬੀ ਵਿਭਾਗ, ਹਿੰਦੂ ਕੰਨਿਆ ਕਾਲਜ ਕਪੂਰਥਲਾ ਕਾਲਜ ਕਪੂਰ

Resource Person:

ਡਾ ਸਤੀਸ਼ ਵਰਮਾ ਜੀ

Image by Milad Fakurian

ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਪੰਜਾਬ,
09915706407

Image by Milad Fakurian
Image by NordWood Themes
Image by NordWood Themes
bottom of page