top of page
387
ਕੌਮਾਂਤਰੀ ਮਾਤ ਭਾਸ਼ਾ ਦਿਵਸ
Content
21 ਫਰਵਰੀ 2019 ਕੌਮਾਂਤਰੀ ਮਾਤ ਭਾਸ਼ਾ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ ਸਮਾਰੋਹ ਵਿੱਚ ਡਾ ਸੁਖਵਿੰਦਰ ਸਿੰਘ ਰੰਧਾਵਾ ਪ੍ਰਿੰਸੀਪਲ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਨੇ ਸ਼ਿਰਕਤ ਕੀਤੀ ਅਤੇ 21 ਫਰਵਰੀ ਤਕ ਮਾਤ ਭਾਸ਼ਾ ਦੇ ਦੌਰਾਨ ਕਈ ਗਤੀਵਿਧੀਆਂ ਕਰਵਾਈਆਂ ਮਾਤ ਭਾਸ਼ਾ ਦੇ ਦੌਰਾਨ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿਚ ਸੁਲੇਖ ਮੁਕਾਬਲਾ ਲੇਖ ਮੁਕਾਬਲਾ ਕੁਇਜ਼ ਮੁਕਾਬਲਾ ਤੇ ਹਸਤਾਖਰ ਮੁਹਿੰਮ ਵੀ ਚਲਾਈ ਗਈ।
Motive
ਵਿਦਿਆਰਥੀਆਂ ਨੂੰ ਮਾਂ-ਬੋਲੀ ਦੀ ਮਹੱਤਤਾ ਸਮਝਾਉਣਾ।ਮਾਤ ਭਾਸ਼ਾ ਨਾਲ ਜੋੜਣਾ ਤੇ ਗਤੀਵਿਧੀਆਂ ਰਾਹੀਂ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ।
Outcome
ਮਾਤ ਭਾਸ਼ਾ ਦੀ ਮਹੱਤਤਾ ਤੋਂ ਜਾਣੂ ਹੋਏ। ਡਾ ਸੁਖਵਿੰਦਰ ਸਿੰਘ ਰੰਧਾਵਾ ਜੀ ਦੇ ਵਿਚਾਰਾਂ ਨਾਲ ਗਿਆਨ ਵਿੱਚ ਵਾਧਾ ਹੋਇਆ। ਗਤੀਵਿਧੀਆਂ ਵਿੱਚ ਹਿੱਸਾ ਲੈਣ ਕੇ ਮੁਕਾਬਲੇ ਦੀ ਭਾਵਨਾ ਪੈਦਾ ਹੋਈ।
Beneficiaries
100
Date:
21-02-2019
Organizer:
ਪੋਸਟ ਗ੍ਰੈਜੂਏਟ, ਪੰਜਾਬੀ ਵਿਭਾਗ
Resource Person:
ਡਾ ਸੁਖਵਿੰਦਰ ਸਿੰਘ ਰੰਧਾਵਾ

ਡਾ ਸੁਖਵਿੰਦਰ ਸਿੰਘ ਰੰਧਾਵਾ
ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ ਮੋਬਾਈਲ ਨੰ 98154 58666

bottom of page