top of page

389
ਕੌਮਾਂਤਰੀ ਮਾਤ ਭਾਸ਼ਾ ਦਿਵਸ
Content
ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਮਾਂ-ਬੋਲੀ ਹਫ਼ਤਾ ਮਨਾਇਆ ਗਿਆ ਜਿਸ ਵਿੱਚ ਸੁਲੇਖ ਮੁਕਾਬਲਾ, ਕੁਇਜ਼ ਮੁਕਾਬਲਾ ਤੇ ਲੇਖ ਮੁਕਾਬਲੇ ਕਰਵਾਏ ਗਏ ਹਫਤੇ ਦੇ ਅਖੀਰਲੇ ਦਿਨ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਬਤੌਰ ਵਿਦਵਾਨ ਵਕਤਾ ਯੂਨੀਵਰਸਿਟੀ ਰਿਜ਼ਨਲ ਕੈਂਪਸ , ਜਲੰਧਰ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ ਸੁਖਵਿੰਦਰ ਸਿੰਘ ਸੰਘਾ ਜੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ 'ਪੰਜਾਬੀ ਧੁਨੀ ਵਿਉਂਤ ' ਵਿਸ਼ੇ ਤੇ ਆਪਣੇ ਵਿਚਾਰ ਦਿਤੇ।
Motive
ਕੌਮਾਂਤਰੀ ਮਾਤ ਭਾਸ਼ਾ ਦਿਵਸ ਦੀ ਮਹੱਤਤਾ ਸਮਝਾਉਣਾ। 'ਪੰਜਾਬੀ ਧੁਨੀ ਵਿਉਂਤ' ਦੋ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਵੀ ਹੈ ਬਾਰੇ ਵਿਸਥਾਰ ਵਿੱਚ ਜਾਣਕਾਰੀ ਮੁਹੱਈਆ ਕਰਵਾਉਣੀ।
Outcome
ਵਿਦਿਆਰਥੀਆਂ ਨੇ ਮਾਤ ਭਾਸ਼ਾ ਦਿਵਸ ਦੇ ਮਹੱਤਵ ਨੂੰ ਸਮਝਦਿਆਂ ਪੰਜਾਬੀ ਧੁਨੀ ਵਿਉਂਤ ਬਾਰੇ ਵਿਸਤ੍ਰਿਤ
ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੇ ਸਿਖਿਆ ਕਿ ਸ਼ਬਦਾਂ ਨੂੰ ਗਹਿਰਾਈ ਨਾਲ ਕਿਵੇਂ ਸਮਝਿਆ ਜਾ ਸਕਦਾ ਹੈ। ਵਿਦਿਆਰਥਣਾਂ ਵੱਲੋਂ ਅਨੇਕਾਂ ਸਵਾਲ ਵੀ ਪੁੱਛੇ ਗਏ ਜਿਨ੍ਹਾਂ ਦੇ ਸੰਤੋਖਜਨਕ ਜਵਾਬਾਂ ਨੇ ਵਿਦਿਆਰਥੀਆਂ ਦੇ ਭਾਸ਼ਾ ਸੰਬੰਧੀ ਕਈ ਸ਼ੰਕਿਆਂ ਦਾ ਨਿਵਾਰਨ ਲਈ ਕੀਤਾ।
Beneficiaries
175
Date:
25-02-2020
Organizer:
ਪੋਸਟ ਗ੍ਰੈਜੂਏਟ, ਪੰਜਾਬੀ ਵਿਭਾਗ
Resource Person:
ਡਾ ਸੁਖਵਿੰਦਰ ਸਿੰਘ ਸੰਘਾ

ਡਾ ਸੁਖਵਿੰਦਰ ਸਿੰਘ ਸੰਘਾ
ਰਿਟਾ ਮੁਖੀ, ਪੰਜਾਬੀ ਵਿਭਾਗ
ਰਿਜਨਲ ਕੈਂਪਸ,ਜਲੰਧਰ
ਮੋਬਾਈਲ ਨੰ 9417105225


bottom of page