top of page

382

ਸੁਖਮਨੀ ਸਾਹਿਤ ਸਭਾ

ਸੁਖਮਨੀ ਸਾਹਿਤ ਸਭਾ, ਹਿੰਦੂ ਕੰਨਿਆ ਕਾਲਜ ਕਪੂਰਥਲਾ

'ਸੁਖਮਨੀ ਸਹਿਤ ਸਭਾ' ਵੱਲੋਂ ਸਰਬੱਤ ਦੇ ਭਲੇ ਤੇ
ਵਿਦਿਆਰਥੀਆਂ ਦੀ ਸਮੈਸਟਰ ਪ੍ਰੀਖਿਆਵਾਂ ਵਿੱਚ ਚੰਗੀ ਕਾਰਗੁਜ਼ਾਰੀ ਦੀ ਅਰਦਾਸ ਕਰਨ ਤੇ ਪਰਮਾਤਮਾ ਤੋਂ ਅਸ਼ੀਰਵਾਦ ਰੂਪੀ ਬਖਸ਼ਿਸ਼ਾਂ ਲੈਣ ਦੇ ਆਸ਼ੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਇਲਾਹੀ ਪਾਠ ਕਰਵਾਇਆ ਜਾ ਰਿਹਾ ਹੈ। ਕਾਲਜ ਦੇ ਵਿਦਿਆਰਥੀ ਤਨ, ਮਨ ਤੇ ਧਨ ਨਾਲ ਸੇਵਾ ਨਿਭਾਉਣਗੇ।ਹਰ ਕਿਸਮ ਦੀ ਸੇਵਾ ਵਿੱਚ ਵਿਦਿਆਰਥੀਆਂ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ

Date:

11-11-2017

Resource Person:

Location:

ਹਿੰਦੂ ਕੰਨਿਆ ਕਾਲਜ ਕਪੂਰਥਲਾ

Organizer:

ਸੁਖਮਨੀ ਸਾਹਿਤ ਸਭਾ

bottom of page