top of page
47
ਐਕਸਟੈਂਸ਼ਨ ਲੈਕਚਰ
Content
ਸੁਖਮਨੀ ਸਾਹਿਤ ਸਭਾ, ਪੰਜਾਬੀ ਵਿਭਾਗ ਵੱਲੋਂ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ।ਜਿਸ ਵਿੱਚ ਬਤੌਰ ਵਿਦਵਾਨ ਵਕਤਾ ਪ੍ਰੋ ਕਿਰਪਾਲ ਕਜ਼ਾਕ ਜੀ ਨੇ ਸ਼ਿਰਕਤ ਕੀਤੀ।
Motive
ਵਿਦਵਾਨ ਵਕਤਾ ਦੇ ਜੀਵਨ ਤੇ ਵਿਚਾਰਾਂ ਤੋਂ ਪ੍ਰੇਰਿਤ ਹੋ ਵਿਦਿਆਰਥੀ ਸੰਘਰਸ਼ ਲਈ ਪ੍ਰੇਰਿਤ ਹੋਣ ਤੇ ਮਿਹਨਤ ਕਰ ਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ।
Outcome
ਵਿਦਿਆਰਥੀ ਵਿਦਵਾਨ ਵਕਤਾ ਦੇ ਜੀਵਨ ਤੋਂ ਪ੍ਰਭਾਵਿਤ ਹੋਏ। ਕਬੀਲਾ ਸਭਿਆਚਾਰ ਤੋਂ ਵਾਕਿਫ਼ ਹੋਏ ਤੇ ਕਜ਼ਾਕ ਦੇ ਵਿਚਾਰਾਂ ਰਾਹੀਂ ਕਬੀਲਿਆਂ ਦੇ ਰੀਤੀ-ਰਿਵਾਜਾਂ,ਲੋਕ-ਧਰਮਾਂ ਅਤੇ ਲੋਕ -ਨਾਚਾਂ ਬਾਰੇ ਗਿਆਨ ਵਿੱਚ ਵਾਧਾ ਕੀਤਾ।
Beneficiaries
150
Date:
22-12-2021
Organizer:
ਸੁਖਮਨੀ ਸਾਹਿਤ ਸਭਾ
Resource Person:
ਡਾ ਕਿਰਪਾਲ ਕਜ਼ਾਕ
ਡਾ ਕਿਰਪਾਲ ਕਜ਼ਾਕ
ਪ੍ਰੋਫੈਸਰ ਅਤੇ ਬੋਲੋ
ਪੰਜਾਬੀ ਯੂਨੀਵਰਸਿਟੀ ਪਟਿਆਲਾ
98726444
bottom of page