top of page

54

ਪਾਠ ਸ੍ਰੀ ਸੁਖਮਨੀ ਸਾਹਿਬ ਜੀ

Report
ਸ੍ਰੀ ਸੁਖਮਨੀ ਸਾਹਿਬ ਜੀ ਦਾ ਇਲਾਹੀ ਪਾਠ ਕਰਵਾਇਆ ਗਿਆ । ਸ਼ਰਧਾ ਅਤੇ ਅਧਿਆਤਮਿਕਤਾ ਨਾਲ ਸਬੰਧਤ ਇਲਾਹੀ ਪਾਠ ਦੀ ਸ਼ੁਰੂਆਤ ਸ਼੍ਰੀ ਜਪੁਜੀ ਸਾਹਿਬ ਦੇ ਪਾਠ ਨਾਲ ਹੋਈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਅਲੌਕਿਕ ਪਾਠ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ।ਅਰਦਾਸ ਉਪਰੰਤ ਦੇਗ ਦਾ ਪ੍ਰਸ਼ਾਦ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।

Motive
ਸਰਬੱਤ ਦੇ ਭਲੇ ਤੇ ਕਾਲਜ ਦੀ ਤਰੱਕੀ, ਸਮਾਜਿਕ ਸਦਭਾਵਨਾ ਅਤੇ ਜੀਵਨ ਵਿਚ ਅਧਿਆਤਮਿਕਤਾ ਦੀ ਮਹੱਤਤਾ ਲਈ ਆਸ਼ੀਰਵਾਦ ਲੈਣ ਲਈ।

Outcome
ਪਾਠ ਰਾਹੀਂ ਵਿਦਿਆਰਥੀਆਂ ਅੰਦਰ ਅਧਿਆਤਮਕ ਗਿਆਨ ਨਾਲ ਜੁੜਣ ਦੀ ਭਾਵਨਾ ਪੈਦਾ ਹੋਈ।
, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਰਾਹੀਂ ਪਰਮਾਤਮਾ ਦਾ ਅਸ਼ੀਰਵਾਦ ਲਿਆ ਤਾਂ ਕਿ ਪੇਪਰਾਂ ਵਿੱਚ ਸਫਲਤਾ ਪ੍ਰਾਪਤ ਕਰ ਸਕਣ।ਪਾਠ ਦੌਰਾਨ ਜੋੜਿਆਂ ਦੀ ਸੇਵਾ,ਲੰਗਰ ਪਕਾਉਣ ਤੇ ਵਰਤਾਉਣ , ਭਾਂਡੇ ਸਾਫ ਕਰਨ ਦੀ ਸੇਵਾ ਰਾਹੀਂ ਵਿਦਿਆਰਥੀਆਂ ਅੰਦਰ ਸੇਵਾ ਕਰਨ ਦੀ ਭਾਵਨਾ ਪੈਦਾ ਹੋਈ।
Beneficiaries
450

Date:

12-03-2022

Organizer:

Hindu Kanya College

Resource Person:

--

Image by Milad Fakurian

Image by Milad Fakurian
Image by NordWood Themes
Image by NordWood Themes
bottom of page