Sukhmani Sahit Sabha
ਸੁਖਮਨੀ ਸਾਹਿਤ ਸਭਾ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਨਾਲ ਜੁੜਨ ਅਤੇ ਚੰਗਾ ਸਾਹਿਤ ਪਡ਼੍ਹਨ ਲਈ ਪ੍ਰੇਰਿਤ ਕਰਨ ਲਈ ਵਚਨਬੱਧ ਹੈ।ਸੁਖਮਨੀ ਸਾਹਿਤ ਸਭਾ, ਲਾਜ਼ਮੀ, ਚੋਣਵੀਂ ਤੇ ਮੁੱਢਲੀ ਪੰਜਾਬੀ ਦੇ ਵਿਦਿਆਰਥੀਆਂ ਅੰਦਰ ਭਾਸ਼ਾ ਸਿੱਖਣ ਦੀ ਸਮਰੱਥਾ ਪੈਦਾ ਕਰਦਿਆਂ ਪੰਜਾਬੀ ਸੱਭਿਆਚਾਰਕ ਵਿਰਸੇ ਅਤੇ ਪਰੰਪਰਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਦੀ ਹੈ।
Year of Establishment
1983
Objectives
*ਪੰਜਾਬ ਰਾਜ ਤੋਂ ਬਾਹਰਲੇ ਵਿਦਿਆਰਥੀ ਜਾਂ ਜਿਨ੍ਹਾਂ ਨੇ ਪੰਜਾਬੀ ਨਹੀਂ ਪੜ੍ਹੀ ਹੋਈ ਉਨ੍ਹਾਂ ਲਈ ਮੁੱਢਲੀ ਪੰਜਾਬੀ ਦੀ ਵਿਵਸਥਾ ਰਾਹੀਂ ਪੰਜਾਬੀ ਭਾਸ਼ਾ ਸਿੱਖਣ ਦੀ ਸਮਰੱਥਾ ਪੈਦਾ ਕਰਨ ਲਈ ਵਚਨਬੱਧਤਾ।
*ਲਾਜ਼ਮੀ ਪੰਜਾਬੀ ਰਾਹੀਂ ਵਿਦਿਆਰਥੀਆਂ ਅੰਦਰ ਆਪਣੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰਕ ਇਤਿਹਾਸ ਤੋਂ ਜਾਣੂ ਕਰਵਾਉਣਾ।
*ਚੋਣਵੀਂ ਪੰਜਾਬੀ ਰਾਹੀਂ ਵਿਦਿਆਰਥੀਆਂ ਅੰਦਰ ਆਪਣੇ ਸਾਹਿਤਕ ਵਿਰਸੇ ਅਤੇ ਇਤਿਹਾਸ ਪ੍ਰਤੀ ਜਾਗਰੂਕਤਾ ਪੈਦਾ ਕਰਨਾ|
Faculty Members
Dr. Bhupinder Kaur, Assistant Professor in Punjabi
Mrs. Jasdeep Kaur, Assistant Professor in Punjabi
Dr. Veena, Assistant Professor in Punjabi
Dr. Rajwinder Kaur, Assistant Professor in Punjabi