HUMANITIES

Sukhmani Sahit Sabha

Courses

ਸੁਖਮਨੀ ਸਾਹਿਤ ਸਭਾ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਨਾਲ ਜੁੜਨ ਅਤੇ ਚੰਗਾ ਸਾਹਿਤ ਪਡ਼੍ਹਨ ਲਈ ਪ੍ਰੇਰਿਤ ਕਰਨ ਲਈ ਵਚਨਬੱਧ ਹੈ।ਸੁਖਮਨੀ ਸਾਹਿਤ ਸਭਾ, ਲਾਜ਼ਮੀ, ਚੋਣਵੀਂ ਤੇ ਮੁੱਢਲੀ ਪੰਜਾਬੀ ਦੇ ਵਿਦਿਆਰਥੀਆਂ ਅੰਦਰ ਭਾਸ਼ਾ ਸਿੱਖਣ ਦੀ ਸਮਰੱਥਾ ਪੈਦਾ ਕਰਦਿਆਂ ਪੰਜਾਬੀ ਸੱਭਿਆਚਾਰਕ ਵਿਰਸੇ ਅਤੇ ਪਰੰਪਰਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਦੀ ਹੈ।

Year of Establishment

1983

Objectives

  • *ਪੰਜਾਬ ਰਾਜ ਤੋਂ ਬਾਹਰਲੇ ਵਿਦਿਆਰਥੀ ਜਾਂ ਜਿਨ੍ਹਾਂ ਨੇ ਪੰਜਾਬੀ ਨਹੀਂ ਪੜ੍ਹੀ ਹੋਈ ਉਨ੍ਹਾਂ ਲਈ ਮੁੱਢਲੀ ਪੰਜਾਬੀ ਦੀ ਵਿਵਸਥਾ ਰਾਹੀਂ ਪੰਜਾਬੀ ਭਾਸ਼ਾ ਸਿੱਖਣ ਦੀ ਸਮਰੱਥਾ ਪੈਦਾ ਕਰਨ ਲਈ ਵਚਨਬੱਧਤਾ।

  • *ਲਾਜ਼ਮੀ ਪੰਜਾਬੀ ਰਾਹੀਂ ਵਿਦਿਆਰਥੀਆਂ ਅੰਦਰ ਆਪਣੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰਕ ਇਤਿਹਾਸ ਤੋਂ ਜਾਣੂ ਕਰਵਾਉਣਾ।

  • *ਚੋਣਵੀਂ ਪੰਜਾਬੀ ਰਾਹੀਂ ਵਿਦਿਆਰਥੀਆਂ ਅੰਦਰ ਆਪਣੇ ਸਾਹਿਤਕ ਵਿਰਸੇ ਅਤੇ ਇਤਿਹਾਸ ਪ੍ਰਤੀ ਜਾਗਰੂਕਤਾ ਪੈਦਾ ਕਰਨਾ|

Faculty Members

  1. Dr. Bhupinder Kaur, Assistant Professor in Punjabi

  2. Mrs. Jasdeep Kaur, Assistant Professor in Punjabi

  3. Dr. Veena, Assistant Professor in Punjabi

  4. Dr. Rajwinder Kaur, Assistant Professor in Punjabi

President

Kamalpreet Kaur, MA Pbi.IV Semester,7202

Vice President

Vidhi Kanwar, B.Sc IT II Semester.

Members

1. Vandna,  BCA II Semester, 2703

2. Kirandeep, B.Sc IT II Semester, 2601

3. Jyoti, BCA II Semester, 2708

4. Neha, BCA II Semester, 2702

5. Jaspreet, BCA II Semester, 2709